ਦਿਲ ਤਾਂ ਕਹੇ ਕੁਝ ਲਿਖਦਾ ਹੀ ਜਾਵਾਂ, ਗੱਲ ਮੇਰੇ ਦਿਲ ਦੀ, ਪਰ ਤੇਰਾ ਨਾਵਾਂ। ਜਰਾ ਨੇੜੇ ਹੋ, ਤੂੰ ਮਹਿਸੂਸ ਕਰੀ, ਕਿੰਝ ਰਚੀ ਏ, ਵਿੱਚ ਮੇਰੇ ਸਾਹਾਂ ...
ੳੁਂਝ ਤਾਂ ਹਰ ਦਮ ਬਸ ਖੁਸ਼ ਹੀ ਤੈਨੂੰ ਮੈਂ ਦੇਖਣਾ ਚਾਹੁੰਨਾ ਜ਼ਿੰਦਗੀ ਵਿੱਚ, ਬੇਸ਼ੱਕ ਹੰਝੂ ਬਣ ਤੇਰੀ ਅੱਖ ਵਿਚੋਂ ਵਹਿਣਾ ਚਾਹੁੰਦਾ ਕੋੲੀ ਅਹਿਸਾ ...
ਬਾਹਰਲਿਅਾ ਮੁਲਕਾਂ ਵਾਲੇ ਵੀ ਪਤੰਦਰ ਬਾਹਲੇ ਹੀ ਰੋਂਦੇ ਨੇ, ਪਾੳੁਂਦੇ ਨੇ ਵੀਡਿਓ ਬਣਾ ਕੇ ਜਦੋ ਰੋਟੀ ਪਕਾੳੁਂਦੇ ਕਪੜੇ ਧੋਂਦੇ ਨੇ, ਵੀਰੋ ਅਾਪਣ ...
ਦੁਨੀਅਾ ਬੇਅੈਤਬਾਰੀ ਅੈ ਅੌਖਾ ਯਕੀਨ ਕਿਸੇ ਤੇ ਅਾਵੇ, ੲਿਕ ਵਾਰ ਜੋ ਦਗਾ ਦੇਵੇ ੳੁਹਨੂੰ ਫੇਰ ਨਾ ਕਦੇ ਗਲ ਲਾਵੇ, ਅੰਤ ਸਦਾ ਮਾੜਾ ਹੁੰਦਾ ਜੇ ਕੋੲੀ ...
ਚੜਦੀ ਜੁਆਨੀਂ ਦੇ ਵੀਹ ਸਾਲ ਅੱਖ ਦੇ ਫੋਰ ਵਿਚ ਹਵਾ ਹੋ ਗਏ ! ਫੇਰ ਸ਼ੁਰੂ ਹੋਇਆ ਨੌਕਰੀ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼ ! ਇਸ ਸਾਰੇ ਗਧੀ-ਗੇੜ ਚੋਂ ...
ਕਿਤੇ ਹੱਸ ਵੀ ਲਿਆ ਕਰੋ !!! ਸਿਆਸੀ ਵਿਅੰਗ ਰਬਡ਼ ਦੇ ਲੀਡਰ ਦੋ ਕੁ ਸਾਲ ਪਹਿਲਾਂ ਕੰਮ ਦਾ ਮੰਦਾ ਜਾ ਸੀ ਮਖਿਆ ਚੱਲ ਕੰਮ ਹੀ ਬਦਲ ਲਈਏ । ਅਾਪਾਂ ਖਿਡਾ ...
ਕਲਾਸ ਵਿਚ ਬੈਠੇ ਇਕ ਮੁੰਡੇ ਨੇਂ ਆਪਣਾ ਫੇਸਬੁੱਕ ਅਕਾਊਂਟ ਖੋਲ੍ਹਿਆ ਤੇ ਇਕ ਸਟੇਟਸ ਪਾਇਆ, "ਮੈਂ ਕਲਾਸ ਵਿਚ facebook use ਕਰ ਰਿਹਾਂ-- ਓਸੇ ਵਕਤ ਪ੍ਰੋਫੈ ...
ਇੰਡੀਅਨ ਫਿਲਾਸਫੀ ...ਮਹੇਂਦਰ ਯਾਦਵ ਅਨੁਵਾਦਕ: ਡਾ. ਹਰਪਾਲ ਸਿੰਘ ਪੰਨੂ “ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ ... ...
ਇਕ ਵਾਰ ਇੱਕ ਮੁਟਿਆਰ ਘੜੇ ਨੂੰ ਢਾਕ(ਬੱਖੀ ) ਉੱਪਰ ਰੱਖ ਕੇ ਪਾਣੀ ਭਰਨ ਜਾ ਰਹੀ ਹੈ ਤਾਂ ਬੁੱਲੇ ਸਾਹ ਨੇ ਕਾਫੀ ਦੇ ਰੂਪ ਵਿਚ ਕੁਝ ਲਾਈਨਾਂ ਲਿਖੀਆਂ:- ...
ਮੀਂਹ ਦੇ ਦਿਨਾਂ ਵਿੱਚ ਬਚਪਨ ਦੀਆ ਕਈ ਗੱਲਾਂ ਯਾਦ ਆ ਜਾਂਦੀਆਂ ਜੋ ਕਿ ਹੁਣ ਦੇ ਬੱਚਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ।ਜਦੋਂ ਅਸੀਂ ਪੰਜਵੀਂ-ਛ ...