ਪੰਜਾਬੀ ਦੇ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਦੱਸੀਏ।
ਅੱਜ ਦੇ ਬੱਚਿਆਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੈ ਲੇਕਿਨ ਇਹ ਸ਼ਬਦ ਤੁਸੀਂ ਵੀ ਅਪਣੇ ਬਜ਼ੁਰਗਾਂ ਤੋਂ ਸੁਣੇ ਹੋਣਗੇ। ਅੱਜ ਇਹਨਾਂ ਦੀ ਅੰਗਰੇਜ਼ੀ ਸੁਣਕੇ ਤੁਹਾਨੂੰ ਵੀ ਵਧੀਆ ਲੱਗੇਗਾ।
ਜੂਤ ਪਤਾਣ - Scufle with shoes
ਲੁੱਚ ਘੜਿੱਚੀਆਂ- Trickery
ਖੇਖਣ - Pretence
ਫੱਫੇਕੁੱਟਣੀ- Cunning
ਧਮੱਚੜ -frolic
ਧੂਮਧੜੱਕਾ-Bustle
ਐਡਾ -So much of this
ਐਵੇਂ -Purposelessly
ਯੱਕੜ ਵੱਢਣਾ- Gossip
ਹੱਥ ਪੜੱਥੀ- Collectively
ਹਰਲ ਹਰਲ -Excited activity
ਹਫੜਾ ਦਫੜੀ - Stampede
ਹੱਕਾ ਬੱਕਾ - Taken aback
ਰੰਡੀ ਰੋਣਾ- Constant whimpering
ਵਿੰਗ ਤੜਿੰਗਾ- Crooked
ਵਿਰਲਾ ਵਾਂਝਾ- Exceptional
ਲੰਡੀ ਬੁੱਚੀ -every tom
ਲੱਲੂ ਪੰਜੂ- any tom
ਲਾਹ ਪਾਹ ਕਰਨੀ- vituperate
ਮੈਲੀ ਅੱਖ- lascivious look
ਵਲਫੇਰ- pettifogery
ਲਾਗਾਬੰਨਾ-surroundings
ਨਵਾਂ ਨਕੋਰ -brand new
ਗਿੱਦੜ ਭਬਕੀ - bluster
ਕਾਵਾਂ ਰੌਲੀ - clamour
ਕਚਿਆਣ ਆਉਣੀ - feel nausea
ਕੁਰਬਲ ਕੁਰਬਲ ਕਰਨਾ - to *mill around
ਕਾਣੋਂ - obliquity
ਖੱਚ ਦੀ ਖੱਚ- meanest of the mean
ਕੁੜ ਕੁੜ ਕਰਨੀ - to cackle
ਫੋਕਾ ਡਰਾਵਾ - bluster
ਮਰਨੇ ਪਰਨੇ- customery social functions
ਖੇਚਲ- inconvenience
ਫਾਨਾ - wedge,
ਫਰੋਲਾ ਫਰਾਲੀ - rummage
ਨਿੱਮੋਝੂਣਾ- crest fallen
ਝਕਦੇ ਝਕਦੇ- reluctantly
ਚੁਰੜ ਮੁਰੜ - crumpled
ਕੱਚ ਘਰੜ - ill trained
ਭੰਬਲਭੂਸੇ -bewilderment
ਕਚੀਚੀ ਵੱਟਣੀ - to gnash
ਕਚੂਮਰ ਕੱਢਣਾ - crush thoroughly
ਰੂੰਗਾ -bonus
ਚਿੱਬ ਖੜਿੱਬਾ- crooked
ਚੱਪਾ ਕੁ - just a bit
ਛਾਹ ਵੇਲਾ- break fast time
ਕੋੜਕੂ- odd fellow
ਖੁੰਢ- uneven tree trunk
ਖਰੇਪੜ- scale
ਖੁਤਖੁਤੀ - tickle
ਖਰੀਂਢ -scab
ਤੰਗੜ - Orion's belt
ਘੁਣਖਾਧਾ- worm eaten
ਕੱਖ ਭਰ - very little
ਥੱਬੀ - pile
ਥਹੀ ਲਾਉਣੀ - to pile up
ਦਬਕਾ- verbal threat
ਝੱਟ ਟਪਾਉਣਾ -to scrape a living
ਘਰਕਣਾ - pant
ਅੱਧੋਰਾਣਾ- part worn
ਅੱਧੜਵੰਜਾ-Half naked
ਫਲਾਣਾ- such and such
ਫਲਾਣਾ-ਢਿਮਕਾ-dick or Harry
ਆਹਰ ਪਾਹਰ- arrangements
ਆਂਢਾ ਸਾਂਢਾ -secret alliance
ਉੱਘੜ ਦੁੱਘੜ -helter skelter
ਉਤੋੜਿੱਤੀ-successively
ਉਧੇੜਬੁਣ-perplexity
ਉੂਭੜ ਖਾਭੜ-uneven
ਉੱਭੇ ਸਾਹੀਂ-sobbingly
ਉਰਲ-ਪਰਲ- odds and ends
ਉਰਲਾ ਪਰਲਾ- miscellaneous
ਉੱਲਰਨਾ-to lean
ਉੱਲੂ ਬਾਟਾ-silly
ਓਦਣ-on that day
ਉਵੇਂ-in that way
ਓਹੜ ਪੋਹੜ ਜਾਂ ਜੁਗਾੜ ਕਰਨਾ- unprofessional remedy
ਬੌਂਕੇ ਦਿਹਾੜੇ-hard times
ਬਚਿਆ ਖੁਚਿਆ-leftovers
ਪਾਂ ਪੈਣੀ-suppurate
ਕਿਆਰਾ - plot
ਕੂਚੀ -soft brush
ਟਿੱਬਾ-mound
ਟਿੱਬੀ-small dune
ਟੋਕਰਾ-wicker basket
ਟੋਕਰੀ-frail
ਟੋਕਾ-choper
ਬੱਠਲ- trough
ਚੁਬੱਚਾ-masonary trough
ਟਿੱਲਾ-hillock
ਬਨੇਰਾ -battlement
ਅੱਧ ਪਚੱਧ-nearly half
ਅਰੜਾਉਣਾ- to blubber
ਆਕੜਨਾ- to stifen
ਅਕੜੇਵਾਂ -uppishness
ਢਿੱਡਲ -pot bellied
ਅਕਲ ਦਾ ਅੰਨਾ- muddle headed
ਲੱਠਾ -long cloth,
ਘਚੋਲਣਾ - foul up,
ਮੱਥਾ ਠਣਕਣਾ -feel suspicion
ਫੌੜੀ -crutch
ਮਸਾਂ ਮਸਾਂ -With great difficulty
ਹਮਾਤੜ- poor me
ਹੰਘਾਲਣਾ- to ringe
ਕਮਲ ਕੁੱਟਣਾ - to act foolishly
ਕਿਰਕਿਰਾ- gritty
ਢਿੱਲੜ - sluggish
ਦਰੜਨਾ - crush
ਨਾਗਾ ਪਾਉਣਾ - omit a routine
ਧੂੰਆਂ ਧਾਰ ਭਾਸ਼ਣ -high flown speech
ਕਾਣੀ ਵੰਡ -mal distribution
ਵਾਂਢੇ ਜਾਣਾ -to go away
ਪੰਡ- bale
ਭਾਂਡਾ ਟੀਂਡਾ - kitchen ware
ਬਰੜਾਉਣਾ -mumble
ਬਿੰਦ ਝੱਟ -a short while
ਬੁੱਕਲ ਮਾਰਨੀ - to wear a wrapper
ਭਸੂੜੀ ਪਾਉਣੀ -to raise trouble
ਝੱਖੜ ਝੋਲਾ- rain storm
ਟਾਵਾਂ ਟੱਲਾ - very few
ਤਾਬੜਤੋੜ -willful force
ਰੇੜਕਾ -a long drown wrangle
ਰੀਂ ਰੀਂ ਕਰਨਾ- whimper
ਰੁੱਗ ਭਰਨਾ -clutch
ਅੱਜ ਭਲਕ -any day now
ਇੱਕਮਿੱਕ -completely united
ਏਦੂੰ -from this
ਸਣੇ- along with
ਨੰਗ ਧੜੰਗਾ - stark naked
ਦਗਦਗ ਕਰਦਾ -glimmering
ਟਿੱਲ ਲਾਉਣਾ -try hard
ਝਾਕਾ ਖੁਲਣਾ- to become familiar
ਟਾਲ-ਮਟੋਲ -dilly dallying
ਘੁਸਮੁਸਾ- dusky
ਘੁੱਪ ਹਨੇਰਾ -pitch dark
ਝਰਨਾਟ- quiver
ਬੁੜਬੁੜਾਹਟ- mumbo-jumbo
ਹਮਾਤੜ ਤੁਮਾਤੜ ਵਰਗੇ - the likes of us
ਜਵਾਂ ਹੌਲੀ- dead slow.