ਸਰਦਾਰ ਹਰਨਾਮ ਸਿੰਘ ਗਿੱਲ ਅਗਵਾੜ ਸਾਫੂਕਾ, ਘੱਲ ਕਲਾਂ (1895 ਤੋਂ 1942) ਉਹ ਮਾਲਵੇ ਦੇ ਪਹਿਲੇ ਵਕੀਲ ਹੋਏ ਹਨ। ਉਹ ਪਟਿਆਲਾ ਹਾਈਕੋਰਟ ਵਿੱਚ ਉੱਘੇ ਵਕੀਲ ਸਨ, ਉਹ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਅਤੇ ਵਾਰ ਬੋਰਡ ਪਰਿੰਸਲੇ ਸਟੇਟ ਦੇ ਮੈਂਬਰ ਵੀ ਸਨ। ਮੋਗਾ ਸ਼ਹਿਰ ਵਿੱਚ ਖਾਲਸਾ ਸਕੂਲ ਦੀ ਉਸਾਰੀ ਲਈ ਇਹਨਾਂ ਦਾ ਖਾਸ ਯੋਗਦਾਨ ਰਿਹਾ ਕਿਉ ਕਿ ਇਹਨਾ ਦੇ ਸ਼ਾਹੀ ਘਰਾਣੇ ਨਾਲ ਚੰਗੇ ਸੰਬੰਧ ਸਨ।
Sardar Harnam Singh Gill Agwad Safuka, Ghall Kalan (1895 to 1942) He was the first lawyer of Malwa. He was an eminent lawyer in the Patiala High Court, he was the President of the Bathinda Bar Association and was also a member of the War Board Princely State. He had a special contribution to the construction of the Bhupindera Khalsa Senior Secndary School in Moga city because he had good relations with the royal family.