S. Hari Singh American From Agwar Makheka who had been the President of Guruduwara Gurusar Parbandhak Committee between 1928 to 1934 approximately. He was also the First Jathedar of \\Nidharak Jatha Malwa\\ this is also to be mentioned that the Deodi of Guruduwara Sahib was built in the Same year 1929 three monthes prior to unite the \'Nidharak Jatha Malwa\'.
ਸ. ਹਰੀ ਸਿੰਘ ਅਮਰੀਕਨ ਅਗਵਾੜ ਮਾਖੇਕਾ ਜੋ ਕਿ ਲੱਗ ਭੱਗ ੧੯੨੮ ਤੋਂ ੧੯੩੪ ਦੇ ਵਿਚਕਾਰ ਗੁਰਦੁਆਰਾ ਸਾਹਿਬ ਦੇ ਖਜਾਨਚੀ ਅਤੇ ਪ੍ਰਧਾਨ ਰਹੇ ਸਨ ਬਾਬਾ ਜੀ ਨਿਧੱੜਕ ਜੱਥਾ ਮਾਲਵਾ ਦੇ ਪਹਿਲੇ ਜੱਥੇਦਾਰ ਵੀ ਰਹੇ ਜੋ ਕਿ ੧੯੨੯ ੲੀਸਵੀ ਵਿੱਚ ਬਣਿਆ ਸੀ ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਡਿਉਡੀ ਵੀ ਇਸੇ ਸਾਲ ਹੀ ਬਣੀ ਸੀ ਜੱਥਾ ਬਣਾਉਣ ਤੋਂ ੩ ਮਹੀਨੇ ਪਹਿਲਾਂ ਬਣੀ ਸੀ