ਇੱਕੋ ਤਾਰਾ ਟੁੱਟ ਕੇ ਖਾਲੀ ਹੋਜੇ, ਭਰਿਆ ਅਸਮਾਨ ਤਾਰਿਆਂ ਲੱਖਾਂ,
ਮਾਪਿਆਂ ਬੈਠਿਆਂ ਤੋਂ ਤੁਰ ਜਾਣ ਔਲਾਦਾਂ, ਅੰਨ੍ਹੀਆ ਹੋ ਜਾਣ ਅੱਖਾਂ।
ਸਾਹਿਬਜੀਤ ਸਿੰਘ ਗਿੱਲ ਸਪੁੱਤਰ ਸ੍ਰ. ਖੁਸ਼ਵਿੰਦਰ ਸਿੰਘ ਰਾਜਾ ਕੈਨੇਡਾ
(Sahibjeet Singh S/o Khushwinder Singh Raja)
ਜੋ ਬੇਵਕਤੇ ਹੀ ਪਰਿਵਾਰ ਅਤੇ ਸਾਨੂੰ ਸਾਰਿਆਂ ਨੂੰ ਰੋਂਦੇ ਵਿਲਕਦੇ ਛੱਡ ਗਿਆ ਸੀ