ਸਵ: ਅਮਰ ਸਿੰਘ ਗਿੱਲ ਵਕੀਲ ਅਤੇ ਸਾਬਕਾ ਸਰਪੰਚ (1968-1978) ਪਿੰਡ ਘੱਲ ਕਲਾਂ
ਸ੍ਰ. ਅਮਰ ਸਿੰਘ ਆਪਣੇ ਵਕਤ ਤੋਂ ਲੈ ਕੇ ਹੁਣ ਤੱਕ ਦੇ ਸਭ ਤੋਂ ਬਿਹਤਰ ਸਰਪੰਚ ਰਹੇ ਨੇ ਉਹਨਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਗਵਰਨਰ ਨੇ ਪਿੰਡ ਘੱਲ ਕਲਾਂ ਨੂੰ ਮਾਡਲ ਗ੍ਰਾਮ ਦਾ ਦਰਜਾ ਦਿੱਤਾ ਸੀ ਜਿਸਦਾ ਮਤਲਵ ਸੀ ਕਿ ਘੱਲ ਕਲਾਂ ਬਹੁਤ ਅਗਾਂਹ ਵਧੂ ਅਤੇ ਵਿਕਾਸਸ਼ੀਲ ਪਿੰਡ ਸੀ 70 ਦੇ ਦਹਾਕੇ ਵਿੱਚ ਪਰ ਅਫਸੋਸ ਉਹਨਾਂ ਤੋਂ ਬਾਅਦ ਬਣਨ ਵਾਲੇ ਸਰਪੰਚ ਪਿੰਡ ਨੂੰ ਇਸਤੋਂ ਅੱਗੇ ਨਹੀਂ ਲੈ ਕੇ ਜਾ ਸਕੇ।