ਸਵ: ਬਲਜਿੰਦਰ ਸਿੰਘ ਗਿੱਲ ਗਿਆਨੀ ਸਪੁੱਤਰ ਸਵ. ਸ੍ਰ. ਬਲਵੰਤ ਸਿੰਘ ਨੰਬਰਦਾਰ ਅਗਵਾੜ ਨਾਨਕ ਨਗਰੀ
ਸ਼ਾਮ-ਸਵੇਰੇ ਇੱਕ ਦੂਜੇ ਨੂੰ ਕਸਿੇ ਬਹਾਨੇ ਮਲਿ ਹੀ ਪੈਂਦੇ ਸੀ,
ਇਕੱਠੇ ਆੳਂਦੇ-ਜਾਂਦੇ, ਖਾਂਦੇ-ਪੀਦੇ ਤੇ ਨਿੱਤ ਉੱਠਦੇ ਬਹਿੰਦੇ ਸੀ,
ਕੱਟੇ ਕੱਠੇ ਦੁਪਹਰਿੇ, ਫਕਰਿਾਂ ਨੇ ਝੋਲੀ ਅੱਡੀ ਨਹੀਂ ਸੀ,
ਪੈਸਆਿਂ ਦੀ ਇਹ ਦੌੜ ਚੰਦਰੀ ਉਦੋਂ ਐਨੀ ਵੱਡੀ ਨਹੀਂ ਸੀ।
ਗਰਮੀਆਂ ਦੇ ਵਿੱਚ 'ਕੌਰੇ' ਦੀ ਬੈਠਕ ਠੰਡੀ ਲਗਦੀ ਸੀ,
ਮਹਿਫਲ ਸੀ ਭਰਦੀ ਰੌਣਕਾਂ ਵਾਲੀ ਤਾਂ ਮੰਡੀ ਲਗਦੀ ਸੀ।
ਬਹੁਤੀਆਂ ਯਾਦਾਂ ਛੱਡਗੇ, ਸਾਡੇ ਪੱਲੇ ਝੋਰਾ ਹੀ ਰਹਿ ਗਿਆ,
ਬਿਰਹੋਂ ਵਿੱਚ ਜਿੰਦ ਝੱਲੀ ਹੋਈ, ਹੜ੍ਹ ਹੰਝੂਆਂ ਦਾ ਵਹਿ ਗਿਆ।
ਲੰਘੇ ਪਾਣੀ ਨਾ ਮੁੜ੍ਹਦੇ ਲਿਖਣੇ ਵਾਲਾ ਸੱਚ ਹੀ ਕਹਿ ਗਿਆ
ਸੋਚਿਆ ਨਾ ਸੀ ਜੋ ਲਿਖਣ ਲਈ, ਓਹ ਵੀ ਲਿਖਣਾ ਪੈ ਗਿਆ।
ਬਹੁਤੇ ਦਿਲ ਦੇ ਕਠੋਰ, ਕੁਝ ਧਰਤੀ ਤੇ ਬੋਝ ਵੀ ਨੇ ਲੱਗਦੇ,
ਲੰਘਦੇ ਰਹਿੰਦੇ ਲੋਕ ਤਾਂ ਵੀ ਪਰ ਥੋਡੇ ਬਿਨ ਉਹ ਮੋੜ ਨਹੀ ਫੱਬਦੇ,
ਜੋ ਦਿਲਾਂ ਦੇ ਸਾਫ ਸੀ 'ਬਲਜਿੰਦਰਾ' ਬਸ ਓਹੀ ਨਹੀਂਓ ਲੱਭਣੇ,
ਜਿਹੜੇ ਮੇਲੇ ਲਾਏ 'ਨਾਨਕ ਨਗਰੀ'ਚ, ਹੁਣ ਉਹ ਕਿੱਥੇ ਲੱਗਣੇ।...
ਜਿਹੜੇ ਮੇਲੇ ਲਾਏ 'ਨਾਨਕ ਨਗਰੀ'ਚ, ਹੁਣ ਉਹ ਕਿੱਥੇ ਲੱਗਣੇ।......😭