ਵਿਰਸਾ ਸੰਭਾਲ ਗੁਰਮਤਿ ਕੈਂਪ ਜੋ ਕਿ ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਰਜਿ:), ਜਾਗੋ ਲਹਿਰ ਘੱਲ ਕਲਾਂ ਅਤੇ ਓਵਰਸੀਜ਼ ਘੱਲ ਕਲਾਂ ਗਰੁੱਪ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਮਿਤੀ 1 ਜੂਨ ਤੋਂ 8 ਜੂਨ 2025 ਦਰਿਮਿਆਨ ਲੱਗ ਰਿਹਾ ਹੈ ਸਮੂਹ ਨਗਰ ਨਿਵਾਸੀ ਆਪਣੇ ਬੱਚਿਆਂ ਨੂੰ ਲੈ ਕੇ ਇਸ ਗੁਰਮਤਿ ਕੈਂਪ ਦਾ ਲਾਹਾ ਲੈਣ। ਸਟੇਸ਼ਨਰੀ ਦਾ ਸਮਾਨ ਅਤੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕੈਂਪ ਦੇ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ।