#ਇੱਕਹੋਰ #ਪ੍ਰਾਪਤੀ
ਘੱਲ ਕਲਾਂ ਦੇ ਨੌਜਵਾਨ ਦੀ ਇੱਕ ਹੋਰ ਪ੍ਰਾਪਤੀ, ਕੱਲ੍ਹ 28 ਅਪ੍ਰੈਲ ਨੂੰ ਦੁਬਈ ਵਿੱਚ ਹੋਏ GPBI Global international Event ਵਿੱਚ ਜਸਵਿੰਦਰ ਸਿੰਘ ਹੈਪੀ ਬਰਾੜ ਪੁੱਤਰ ਸਵ: ਰਣਜੀਤ ਸਿੰਘ ਭੋਲਾ ਵੱਲੋਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਤਿੰਨ ਗੋਲਡ ਮੈਡਲ ਅਤੇ ਓਵਰਆਲ ਇੰਟਰਨੈਸ਼ਨਲ ਸਟਰੌਗ ਮੈਨ ਵਿਚੋਂ ਭਾਗ ਲੈਣ ਵਾਲੇ 16 ਦੇਸ਼ਾਂ ਵਿਚੋਂ ਦੂਜੀ ਪੁਜੀਸ਼ਨ ਹਾਸਿਲ ਕੀਤੀ। ਹੈਪੀ ਬਰਾੜ ਨੂੰ ਦੁਬਈ ਦੇ ਇਸ ਈਵੈਂਟ ਲਈ ਓਵਰਸੀਜ਼ ਘੱਲ ਕਲਾਂ ਗਰੁੱਪ ਵੱਲੋਂ ਸਪੌਂਸਰ ਕੀਤਾ ਗਿਆ ਸੀ। ਕੱਲ੍ਹ ਦਾ ਦਿਨ ਹੈਪੀ ਬਰਾੜ ਲਈ ਇਸ ਲਈ ਵੀ ਖਾਸ ਸੀ ਕਿਉਂਕਿ ਉਸਦਾ ਜਨਮਦਿਨ ਵੀ ਸੀ।
#overseasਘੱਲਕਲਾਂ #overseasghalkalan #strongman #gpbi #internationalstrongman #champions #champion