ਹਰਮਿੰਦਰ ਸਿੰਘ ਦੋ ਮੈਡਲ ਡਿਸਕਸ-ਥ੍ਰੋ ਅਤੇ ਸ਼ੌਟਪੁੱਟ ਵਰਗ ਵਿੱਚ ਜਿੱਤੇ ਚਰਨਜੀਤ ਸਿੰਘ ਨੇ ਜੈਵਲਿਨ ਥ੍ਰੋ ਵਿੱਚੋ, ਜਸਵੀਰ ਸਿੰਘ ਸੀਰਾ ਨੇ ਜੈਵਲਿਨ ਥ੍ਰੋ ਵਿੱਚ ਗੁਰਮੀਤ ਸਿੰਘ ਮਚਾਕੀ ਨੇ ਮੈਡਲ ਜਿੱਤਿਆ ਅਤੇ ਮਾਸਟਰ ਸੁਖਦੇਵ ਸਿੰਘ ਬੱਬੀ ਗਿੱਲ ਨੇ ਸ਼ਾਟ ਪੁੱਟ ਅਤੇ ਜੈਵਲਿਨ ਥ੍ਰੋ ਵਿੱਚ ਮੈਡਲ ਜਿੱਤ ਕੇ ਗੁਰੂ ਨਾਨਕ ਕਾਲਜ ਦੀਆਂ ਗਰਾਊਂਡਾਂ ਵਿੱਚ ਪੂਰੇ ਮੋਗੇ ਜਿਲ੍ਹੇ ਵਿੱਚ ਘੱਲ ਕਲਾਂ ਦਾ ਝੰਡਾ ਬੁਲੰਦ ਕੀਤਾ।