#ਗੁਰਮਤਿ #ਸਮਾਗਮ #ਗੁਰਮਤਿਸਮਾਗਮ ਪਿੰਡ ਘੱਲ ਕਲਾਂ ਵਿਖੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ
ਮਿਤੀ 9-10-11 ਅਪ੍ਰੈਲ 2025 ਨੂੰ ਸ਼ਾਮ 8 ਵਜੇ ਤੋਂ 10 ਵਜੇ ਤੱਕ ਹੋ ਰਹੇ ਹਨ। ਸਮੂਹ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਪਹੁੰਚ ਕਰਕੇ ਗੁਰਮਤਿ ਵੀਚਾਰਾ ਸੁਣਕੇ ਆਪਣਾ ਜਨਮ ਸਫਲਾ ਕਰੋ।
10 ਅਪ੍ਰੈਲ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ।