#ਅੱਖਾਂਦਾਮੁਫਤਕੈਂਪ #ਅੱਖਾਂ #ਕੈਂਪ
ਪਿੰਡ ਘੱਲ ਕਲਾਂ ਵਿਖੇ ਮਿਤੀ 29 ਜਨਵਰੀ 2025 ਦਿਨ ਬੁੱਧਵਾਰ ਨੂੰ ਅੱਖਾਂ ਦਾ ਮੁਫਤ ਚੈੱਕ ਕੈਂਪ ਲੱਗ ਰਿਹਾ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਓਪਰੇਸ਼ਨ ਮੁਫਤ ਕੀਤੇ ਜਾਣਗੇ।
ਵੱਲੋਂ
ਸ਼ਹੀਦ ਬਾਬਾ ਦੀਪ ਸਿੰਘ ਕਲੱਬ (ਰਜਿ) ਅਤੇ
Overseas ਘੱਲਕਲਾਂ ਗਰੁੱਪ
#ਓਵਰਸੀਜ਼ #ਘੱਲਕਲਾਂ #overseas #overseas_ਘੱਲਕਲਾਂ