ਸਾਹਿਬਜਾਦਿਆ ਦੇ ਸ਼ਹੀਦੀ ਦਿਹਾਰੇ ਸਮਰਪਿਤ ਦਸਤਾਰ ਮੁਕਾਬਲੇ
ਪਿੰਡ ਭਲੂਰ ਵਿਖੇ ਸਾਹਿਬਜਾਦਿਆ ਦੇ ਸ਼ਹੀਦੀ ਦਿਹਾਰੇ ਨੂੰ ਸਮਰਪਿਤ 26 ਦਸੰਬਰ ਨੂੰ ਦਸਤਾਰ ਮੁਕਾਬਲੇ ਕਰਾਏ ਗਏ । ਜਿਸ ਵਿੱਚ ਮੋਗੇ ਦੇ ਕਈ ਪਿੰਡਾ ਦੇ ਬੱਚਿਆ ਨੇ ਭਾਗ ਲਿਆ । ਪਰ ਇਸ ਵਿੱਚ ਉਚੇਚੇ ਤੌਰ ਤੇ ਦਸਤਾਰ ਸੈਂਟਰ ਘੱਲਕਲਾ ਦੇ ਬੱਚਿਆ ਨੇ ਵੀ ਹੀਸਾ ਲਿਆ । ਜਿਸ ਵਿਚ ਵਖੋ ਵਖਰੇ ਗਰੁਪਾ ਵਿਚੋ ਘੱਲਕਲਾ ਦੇ 8 ਬੱਚਿਆ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਪਰਾਪਤ ਕੀਤਾ ।