Sardar Harnam Singh Gill Advocate(1895-1942) Ghal Kalan.
One of the First line Advocates of the Moga Area I have not listened about any other Advocate in that Time. This was the Person who helped to build Bhupindera Khalsa Senior Secondary School because he had good recognization in the Patiala Kingdom, Moga.
ਸਰਦਾਰ ਹਰਨਾਮ ਸਿੰਘ ਗਿੱਲ ਘੱਲ ਕਲਾਂ (1895 ਤੋਂ 1942) ਜਿੰਨ੍ਹਾ ਦੇ ਸਮੇਂ ਵਿੱਚ ਸ਼ਾਇਦ ਹੀ ਕੋੲੀ ਵਕੀਲ ਹੋਵੇ ਮੋਗੇ ਜਿਲ੍ਹੇ ਵਿੱਚ I ਮੋਗੇ ਵਿੱਚ ਖਾਲਸਾ ਸਕੂਲ ਦੀ ਉਸਾਰੀ ਲਈ ਇਹਨਾਂ ਦਾ ਖਾਸ ਯੋਗਦਾਨ ਰਿਹਾ ਕਿਉ ਕਿ ਇਹਨਾ ਦੇ ਸ਼ਾਹੀ ਘਰਾਣੇ ਨਾਲ ਚੰਗੇ ਸੰਬੰਧ ਸਨ I